ਅੱਜ ਪਟਿਆਲਾ ਵਿੱਚ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਵੱਲੋਂ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਜਾਵੇਗਾ।ਜਿਸ ਦੇ ਚਲਦਿਆ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਗਈ ।
ਇਹ ਖ਼ਬਰ ਵੀ ਪੜ੍ਹੋ: ਈਦ ਤੋਂ ਪਹਿਲਾਂ ਅੱਜ ਅਦਾ ਕੀਤੀ ਜਾਵੇਗੀ ਅਲਵਿਦਾ ਜੁਮੇ ਦੀ ਨਮਾਜ਼,…
ਪਟਿਆਲਾ ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੈ।ਗਰਮ-ਖਿਆਲੀ ਦਲ ਅਤੇ ਜਨਮ ਗਿਣਤੀ ਦਾ ਕਸੂਰ ਸਹਿਣਾ ਸੰਗਠਨ ਆਪਣੇ ਸਾਹਮਣੇ ਹੋਣ ਦੀ ਉਮੀਦ l ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਐਲਾਨ ਨਾਮਾ ਦਿਹਾੜਾ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ l